ਹਰ ਪਤਨੀ ਦੀ ਸ਼ਿਕਾਇਤ ਹੁੰਦੀ ਹੈ ਕਿ ਉਸ ਦਾ ਪਤੀ ਉਸ ਤੋਂ ਹਮੇਸ਼ਾ ਗੱਲਾਂ ਛੁਪਾਉਂਦਾ ਹੈ। ਜਿਸ ਦ ਪਤਾ ਉਨ੍ਹਾਂ ਨੂੰ ਬਾਅਦ 'ਚ ਲੱਗਦਾ ਹੈ। ਜੇਕਰ ਤੁਹਾਡੀ ਵੀ ਆਪਣੇ ਪਤੀ ਨਾਲ ਇਹ ਸ਼ਿਕਾਇਤ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਲਾਂ ਛੁਪਾਉਣਾ ਮਰਦਾਂ ਦਾ ਸੁਭਾਅ ਹੁੰਦਾ ਹੈ। ਆਓ ਜਾਣਦੇ ਹਾਂ ਇਹ ਗੱਲਾਂ।
1. ਪਤਨੀਆਂ ਨੂੰ ਇਹ ਗੱਲ ਜਾਣ ਕੇ ਥੌੜੀ ਹੈਰਾਨੀ ਹੋਵੇਗੀ ਕਿ ਪਤੀ ਨੂੰ ਪਿਆਰ ਕਰਦੇ ਸਮੇਂ ਅਜੀਬ ਤਰੀਕੇ ਦੀ ਅਸੁੱਰਖਿਆ ਮਹਿਸੂਸ ਹੁੰਦੀ ਹੈ। ਉਹ ਇਸ ਗੱਲ ਨੂੰ ਕਦੀ ਵੀ ਆਪਣੀ ਪਤਨੀ ਨਾਲ ਸ਼ੇਅਰ ਨਹੀਂ ਕਰਦੇ।
2. ਮਰਦ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਔਰਤਾਂ ਦਾ ਮੇਕਅਪ ਬਿਲਕੁੱਲ ਵੀ ਪਸੰਦ ਨਹੀਂ ਹੈ ਪਰ ਉਨ੍ਹਾਂ ਨੂੰ ਲਾਇਟ ਅਤੇ ਨੈਚੂਰਲ ਲੁੱਕ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ। ਉਹ ਪਤਨੀ ਨਾਲ ਝੂਠ ਤਾਂ ਬੋਲ ਦਿੰਦੇ ਹਨ ਕਿ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ।
3. ਜੇਕਰ ਤੁਹਾਡੇ ਕੋਲੋ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਣੇ ਪਤਨੀ ਸਾਹਮਣੇ ਇਹ ਗਲਤੀ ਮੰਨ੍ਹ ਲੈਣੀ ਚਾਹੀਦੀ ਹੈ ਕਿਉਂਕਿ ਮਰਦਾਂ ਨੂੰ ਸੱਚ ਬੋਲਣ 'ਤੇ ਖੁਸ਼ੀ ਮਹਿਸੂਸ ਹੁੰਦੀ ਹੈ।
4. ਮਰਦ ਦਿਲ ਤੋਂ ਕਦੀ ਨਹੀਂ ਚਾਹੁੰਦਾ ਕਿ ਉਸ ਦੀ ਪਤਨੀ ਪਰੇਸ਼ਾਨ ਰਹੇ। ਇਸ ਲਈ ਉਹ ਛੋਟੀ-ਛੋਟੀ ਗੱਲਾਂ ਪਤਨੀ ਕੋਲੋਂ ਛੁਪਾਉਂਦੇ ਹਨ।
5. ਹਰੇਕ ਮਰਦ ਨੂੰ ਪਿਆਰ ਨਾਲ ਗੱਲ ਕਰਨ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਹਰ ਸਮੇਂ ਪਿਆਰ ਨਾਲ ਗੱਲਾਂ ਕਰੇ ਤਾਂ ਅਜਿਹਾ ਬਿਲਕੁੱਲ ਵੀ ਨਹੀਂ ਹੁੰਦਾ।
ਦਿਵਾਲੀ ਵਾਲੇ ਦਿਨ ਇਸ ਤਰ੍ਹਾਂ ਰੱਖੋ ਆਪਣੀ ਸਿਹਤ ਦਾ ਧਿਆਨ
NEXT STORY